ਭੂਮਿਕਾ-
ਪੰਜਾਬ ਰਾਜ ਨੂੰ ਸਾਲ 1966 ਵਿਖੇ ਦੁਬਾਰਾ ਸੰਗਠਿਤ ਕੀਤਾ ਗਿਆ ਅਤੇ ਉਸ ਸਮੇ ਇਸ ਕੋਲ ਸਿਰਫ 1875 ਵਰਗ ਕਿਲੋਮੀਟਰ ਦਾ ਜੰਗਲੀ ਖੇਤਰ ਹੀ ਦਰਜ ਸੀ, ਜੋਕਿ ਅੱਜ ਦੇ ਸਮੇ ਵਿਚ ਵੱਧਕੇ 3058 ਵਰਗ ਕਿਲੋਮੀਟਰ ਹੋ ਗਿਆ ਹੈ ਯਾਨਿ ਕਿ ਰਾਜ ਦੇ ਭੂਗੋਲਿਕ ਖੇਤਰ ਦਾ ਤਕਰੀਬਨ 6.1% ।

ਉੱਦੇਸ਼ ਅਤੇ ਦ੍ਰਿਸ਼ਟੀਕੋਣ
ਵਿਭਾਗ ਦਾ ਉੱਦੇਸ਼ ਸਟੇਟ ਫੌਰੈਸਟਰੀ ਏਕਸ਼ਨ ਪਲਾਨ (ਰਾਜ ਜੰਗਲਾਤ ਕਾਰਜੀ ਯੋਜਨਾ) ਨੂੰ ਧਿਆਨ ਵਿਚ ਰਖਦੇ ਹੋਏ ਰਾਜ ਵਿਖੇ ਮੋਜੂਦਾ ਜੰਗਲਾਤ ਅਤੇ ਟ੍ਰੀ ਕਵਰ ਦੀ ਗਿਣਤੀ ਨੂੰ 6.7% ਤੋ 15% ਵਧਾਉਣ ਦਾ ਟੀੱਚਾ ਪ੍ਰਾਪਤ ਕਰਨਾ ਹੈ।
ਅਪੀਲ

  ਪੰਜਾਬ ਜੰਗਲਾਤ ਅਤੇ ਜੰਗਲੀ-ਜੀਵਨ ਸੁਰੱਖਿਆ ਵਿਭਾਗ, ਸਾਰੇ ਨਾਗਰਿਕਾ ਨੂੰ ਪ੍ਰਿਥਵੀ ਦੀ ਵਨਸਪਤੀ ਨੂੰ ਚਿਰਸਥਾਈ ਬਨਾਉਣ ਲਈ ਆਪਣਾ ਯੋਗਦਾਨ ਪਾਉਣ ਦੀ ਅਪੀਲ ਕਰਦਾ ਹੈ, ਤਾਂ ਜੋ ਵਾਤਾਵਰਣ ਦੇ ਸੰਤੁਲਨ ਅਤੇ ਕੁਦਰਤੀ ਸਰੋਤਾਂ ਨੂੰ ਵਿਗਡ਼ਨ ਤੋ ਬਚਾਇਆ ਜਾ ਸਕੇ।

ਇਸ ਉੱਦੇਸ਼ ਨੂੰ, ਜੰਗਲੀ ਖੇਤਰਾ ਵਿਚ ਰੁੱਖਾ ਦੀ ਵਨਸਪਤੀ ਦੇ ਸੰਪੂਰਣ ਨਾਸ਼ ਨੂੰ ਰੋਕਣ ਨਾਲ, ਯਾਨਿ ਕਿ ਕੱਟੇ ਗਏ ਰੁੱਖਾ ਦੇ ਮੁਕਾਬਲੇ ਲਗਾਏ ਗਏ ਰੁੱਖਾ ਦੀ ਗਿਣਤੀ ਨੂੰ ਵਧਾਉਣ ਦੀ ਮਦਦ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ।
 

ਖੋਜੋ

ਡਾਉਨਲੋਡ

ਈ-ਗਵਰਨੈੰਸ ਪ੍ਰੋਜੈਕਟ

ਕੁਝ ਨਵਾਂ

ਟੈੰਡਰ

ਗੈਲਰੀ

ਜੰਗਲਾਤ ਜੰਗਲੀ-ਜੀਵਨ